ਕਾਦੀਆਂ ਦੇ ਪਿੰਡ ਔਲਖ ਵਿੱਚ ਅਮਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਦਾ ਬਿਜਲੀ ਦੀਆਂ ਨੰਗੀਆਂ ਤਾਰਾਂ ਵਿਛਾ ਕੇ ਕੀਤਾ ਕਤਲ। ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ। ਪੁਲਿਸ ਵਲੋਂ ਕੀਤੀ ਜਾ ਰਹੀ ਛਾਣਬੀਣ। ਪਰਿਵਾਰਿਕ ਮੈਂਬਰਾਂ ਅਨੁਸਾਰ,ਇਹ ਕਤਲ ਲਾਗਤਬਾਜੀ ਕਰਕੇ ਕੀਤਾ ਗਿਆ ।
ਕਾਦੀਆਂ ਦੇ ਪਿੰਡ ਔਲਖ ਵਿੱਚ ਅਮਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਦਾ ਬਿਜਲੀ ਦੀਆਂ ਨੰਗੀਆਂ ਤਾਰਾਂ ਵਿਛਾ ਕੇ ਕੀਤਾ ਕਤਲ।
![](https://maskachaskatimes.in/wp-content/uploads/2020/06/qadian.jpg)
Related tags :
Comment here